ਆਪਣੇ ਇੱਕ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਚਮਕੀਲੇ ਬਾਰੇ ਬੋਲਿਆ ਹੈ। ਬਾਵੇ ਨੇ ਕਿਹਾ, 'ਐਵੇਂ ਹੀ ਕਹਿੰਦੇ ਸੀ ਕਿ ਚਮਕੀਲੇ ਨੇ ਗੰਦ ਪਾਇਆ । ਮੈਂ ਤਾਂ ਕਹਿੰਦਾ ਹਾਂ ਕਿ ਜਿੰਨਾਂ ਗੰਦ ਹੁਣ ਪਿਆ, ਜੇ ਚਮਕੀਲਾ ਹੁੰਦਾ ਤਾਂ ਉਸ ਨੇ ਉੰਝ ਹੀ ਗਾਉਣਾ ਬੰਦ ਕਰ ਦੇਣਾ ਸੀ ।'
.
.
.
#punjabnews #ranjitbawa #chamkila
~PR.182~